ਮੋਦੀ ਸਰਕਾਰ ਨੇ ਬਦਲੇ ਏਸੀ ਦੇ ਨਿਯਮ! ਹੁਣ 20 ਡਿਗਰੀ ਸੈਲਸੀਅਸ ਤੋਂ ਘੱਟ ਨਹੀਂ ਹੋਵੇਗਾ ਏਸੀ ਦਾ ਟੈਂਪਰੇਚਰ

ਮੋਦੀ ਸਰਕਾਰ ਨੇ ਬਦਲੇ ਏਸੀ ਦੇ ਨਿਯਮ! ਹੁਣ 20 ਡਿਗਰੀ ਸੈਲਸੀਅਸ ਤੋਂ ਘੱਟ ਨਹੀਂ ਹੋਵੇਗਾ ਏਸੀ ਦਾ ਟੈਂਪਰੇਚਰ

New AC Rules Soon: ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਹੈ ਕਿ ਹੁਣ ਦੇਸ਼ ਭਰ ‘ਚ ਏਸੀ ਦਾ ਤਾਪਮਾਨ ਇੱਕ ਨਿਸ਼ਚਿਤ ਸੀਮਾ ਦੇ ਅੰਦਰ ਰੱਖਿਆ ਜਾਵੇਗਾ। ਇਸ ਨਵੀਂ ਯੋਜਨਾ ਦੇ ਤਹਿਤ, ਏਸੀ ਨੂੰ 20 ਡਿਗਰੀ ਸੈਲਸੀਅਸ ਤੋਂ ਘੱਟ ਠੰਢਾ ਨਹੀਂ ਕੀਤਾ ਜਾ ਸਕਦਾ। AC Temperature Limit India: ਭਾਰਤ ਸਰਕਾਰ ਹੁਣ...