Fatehabad Accident ; ਫਤਿਹਾਬਾਦ ਵਿੱਚ ਹਰਿਆਣਾ ਰੋਡਵੇਜ਼ ਦੀ ਬੱਸ ਦਰੱਖਤ ਨਾਲ ਟਕਰਾਈ ;5 ਯਾਤਰੀ ਜ਼ਖਮੀ

Fatehabad Accident ; ਫਤਿਹਾਬਾਦ ਵਿੱਚ ਹਰਿਆਣਾ ਰੋਡਵੇਜ਼ ਦੀ ਬੱਸ ਦਰੱਖਤ ਨਾਲ ਟਕਰਾਈ ;5 ਯਾਤਰੀ ਜ਼ਖਮੀ

Fatehabad Accident ; ਮੰਗਲਵਾਰ ਨੂੰ ਹਰਿਆਣਾ ਦੇ ਫਤਿਹਾਬਾਦ ਵਿੱਚ ਇੱਕ ਰੋਡਵੇਜ਼ ਬੱਸ ਇੱਕ ਦਰੱਖਤ ਨਾਲ ਟਕਰਾ ਗਈ। ਬਹਿਬਲਪੁਰ ਪਿੰਡ ਨੇੜੇ ਹੋਏ ਇਸ ਹਾਦਸੇ ਵਿੱਚ ਡਰਾਈਵਰ ਸਮੇਤ ਪੰਜ ਯਾਤਰੀ ਜ਼ਖਮੀ ਹੋ ਗਏ। ਤੁਰੰਤ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਯਾਤਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਡਰਾਈਵਰ ਦੀ ਅੱਖ ਵਿੱਚ...