by Daily Post TV | Sep 10, 2025 8:48 PM
ਮੋਟਰਸਾਈਕਲ ਦੀ ਚੈਨ ਵਿੱਚ ਦੁਪੱਟਾ ਫਸਣ ਕਾਰਨ ਹਾਦਸਾਗ੍ਰਸਤ ਹੋਇਆ ਪਰਿਵਾਰ Accident in Bathinda: ਬਠਿੰਡਾ ਦੇ ਗੋਨਿਆਣਾ ਰੋਡ ਝੀਲਾਂ ਦੇ ਨਜ਼ਦੀਕ ਮੋਟਰਸਾਈਕਲ ‘ਤੇ ਜਾ ਰਿਹਾ ਇੱਕ ਪਰਿਵਾਰ ਹਾਦਸਾਗ੍ਰਸਤ ਹੋ ਗਿਆ। ਮੋਟਰਸਾਈਕਲ ਦੇ ਵਿੱਚ ਮਹਿਲਾ ਦੀ ਚੁੰਨੀ ਫਸਣ ਕਾਰਨ ਬੇਕਾਬੂ ਹੋਇਆ ਮੋਟਰਸਾਈਕਲ ਬੁਰੇ ਤਰੀਕੇ ਦੇ ਨਾਲ ਡਿੱਗਿਆ, ਜਿਸ...
by Khushi | Aug 25, 2025 4:26 PM
Jalandhar Accident: ਜਾਲੰਧਰ ਦੇ ਪਠਾਨਕੋਟ ਚੌਕ ਫਲਾਈਓਵਰ ਉੱਤੇ ਖੜੇ ਇੱਕ ਖਰਾਬ ਟਰੱਕ ਕਾਰਨ ਚਾਰ ਵਾਹਨਾਂ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਕੈਂਟਰ ਦੀ ਟੱਕਰ ਤੋਂ ਸ਼ੁਰੂ ਹੋਇਆ ਹਾਦਸਾ ਪਹਿਲਾਂ ਖੜੇ ਟਰੱਕ ਦੇ ਪਿੱਛੇ ਇੱਕ ਕੈਂਟਰ ਵਾਹਨ ਜਾ ਟਕਰਾਇਆ।...
by Jaspreet Singh | Aug 11, 2025 7:59 AM
Accident News: ਲੁਧਿਆਣਾ ਬਸਤੀ ਜੋਧੇਵਾਲ ਪੁਲ ‘ਤੇ ਇੱਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜਲੰਧਰ ਬਾਈਪਾਸ ਤੋਂ ਲਗਭਗ 2 ਕਿਲੋਮੀਟਰ ਦਾ ਜਾਮ ਲੱਗ ਗਿਆ ਅਤੇ ਲੋਕਾਂ ਨੂੰ ਇੱਕ ਘੰਟੇ ਤੱਕ ਪਰੇਸ਼ਾਨੀ ਦਾ ਸਾਹਮਣਾ...
by Jaspreet Singh | Aug 10, 2025 10:51 AM
Mainpuri Accident: ਸ਼ਨੀਵਾਰ ਦੇਰ ਰਾਤ ਮੈਨਪੁਰੀ ਦੇ ਦੰਨਹਾਰ ਥਾਣਾ ਇਲਾਕੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਰੋਡਵੇਜ਼ ਬੱਸ ਡਿਵਾਈਡਰ ‘ਤੇ ਚੜ੍ਹ ਗਈ ਅਤੇ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਚਾਰੇ ਪਹੀਏ ਉੱਪਰ ਹੋ ਗਏ ਅਤੇ ਘਟਨਾ ਸਥਾਨ ‘ਤੇ ਹਫੜਾ-ਦਫੜੀ ਮਚ ਗਈ। ਜਿਵੇਂ ਹੀ ਇਹ...
by Khushi | Jul 25, 2025 12:46 PM
ਸਾਲ 2024 ਵਿੱਚ ਮੁੰਬਈ ਦੇ ਲੋਕਲ ਟ੍ਰੇਨ ਨੈੱਟਵਰਕ ‘ਤੇ 2,282 ਲੋਕਾਂ ਦੀ ਮੌਤ ਹੋ ਗਈ ਹੈ। ਇਹ ਮੌਤਾਂ ਪਟੜੀਆਂ ਪਾਰ ਕਰਨ, ਖੰਭਿਆਂ ਨਾਲ ਟਕਰਾਉਣ, ਚੱਲਦੀਆਂ ਰੇਲਗੱਡੀਆਂ ਤੋਂ ਡਿੱਗਣ ਅਤੇ ਪਲੇਟਫਾਰਮ ਦੇ ਪਾੜੇ ਵਿੱਚ ਫਸਣ ਵਰਗੀਆਂ ਘਟਨਾਵਾਂ ਕਾਰਨ ਹੋਈਆਂ। ਇਹ ਜਾਣਕਾਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁੱਧਵਾਰ ਨੂੰ ਲੋਕ ਸਭਾ...