ਬਠਿੰਡਾ ਦੇ ਘਰ ‘ਚ ਹੋਏ ਧਮਾਕੇ ਦਾ ਮਾਮਲਾ, ਨੌਜਵਾਨ ਦੇ ਫੋਨ ‘ਚ ਮਿਲੀਆਂ ਪਾਕਿਸਤਾਨੀ ਰੈਡੀਕਲਸ ਨਾਲ ਸੰਬੰਧਿਤ ਵੀਡੀਓਜ਼

ਬਠਿੰਡਾ ਦੇ ਘਰ ‘ਚ ਹੋਏ ਧਮਾਕੇ ਦਾ ਮਾਮਲਾ, ਨੌਜਵਾਨ ਦੇ ਫੋਨ ‘ਚ ਮਿਲੀਆਂ ਪਾਕਿਸਤਾਨੀ ਰੈਡੀਕਲਸ ਨਾਲ ਸੰਬੰਧਿਤ ਵੀਡੀਓਜ਼

Bathinda Blast Case: ਬਠਿੰਡਾ ਐਸਐਸਪੀ ਨੇ ਦੱਸਿਆ ਕਿ ਧਮਾਕਾ ਕਰਨ ਵਾਲੇ ਸ਼ਖਸ ਗੁਰਪ੍ਰੀਤ ਸਿੰਘ ਦੇ ਫੋਨ ਵਿੱਚ ਪਾਕਿਸਤਾਨੀ ਰੈਡੀਕਲਸ ਨਾਲ ਸੰਬੰਧਿਤ ਵੀਡੀਓਜ਼ ਮਿਲੀਆਂ ਹਨ। Bathinda Blast Pakistan Terror Links Found: ਬੀਤੇ ਦਿਨ ਖ਼ਬਰ ਆਈ ਸੀ ਕਿ ਬਠਿੰਡਾ ਦੇ ਜੀਦਾ ‘ਚ ਇੱਕ ਘਰ ‘ਚ ਧਮਾਕੇ ਹੋਏ। ਜਿਸ...