ਪਿਤਾ ‘ਤੇ ਹੋਏ ਹਮਲੇ ‘ਤੇ ਪੰਜਾਬੀ ਐਕਟਰਸ ਤਾਨੀਆ ਨੇ ਤੋੜੀ ਚੁੱਪੀ, ਸੋਸ਼ਲ ਮੀਡੀਆ ‘ਤੇ ਪੋਸਟ ਕਰ ਕੀਤੀ ਇਹ ਬੇਨਤੀ

ਪਿਤਾ ‘ਤੇ ਹੋਏ ਹਮਲੇ ‘ਤੇ ਪੰਜਾਬੀ ਐਕਟਰਸ ਤਾਨੀਆ ਨੇ ਤੋੜੀ ਚੁੱਪੀ, ਸੋਸ਼ਲ ਮੀਡੀਆ ‘ਤੇ ਪੋਸਟ ਕਰ ਕੀਤੀ ਇਹ ਬੇਨਤੀ

Attack on Punjabi actress Tania’s Father in Moga: ਪੰਜਾਬੀ ਐਕਟਰਸ ਤਾਨੀਆ ਦੇ ਪਿਤਾ ਡਾ. ਅਨਿਲ ਜੀਤ ਸਿੰਘ ਕੰਬੋਜ ਨੂੰ ਉਨ੍ਹਾਂ ਦੇ ਕਲੀਨਿਕ ‘ਤੇ ਗੋਲੀਆਂ ਮਾਰੀਆਂ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖ਼ਾਨ ਦੀ ਹੈ। Punjabi...