ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤਾਨੀਆ ਦੇ ਪਿਤਾ ਦਾ ਹਾਲ ਜਾਣਨ ਹਸਪਤਾਲ ਪਹੁੰਚੇ, ਡਾਕਟਰ ਅਨਿਲ ਕੰਬੋਜ ਦੀ ਹਾਲਤ ਨਾਜ਼ੁਕ

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤਾਨੀਆ ਦੇ ਪਿਤਾ ਦਾ ਹਾਲ ਜਾਣਨ ਹਸਪਤਾਲ ਪਹੁੰਚੇ, ਡਾਕਟਰ ਅਨਿਲ ਕੰਬੋਜ ਦੀ ਹਾਲਤ ਨਾਜ਼ੁਕ

Congress President Raja Warring; ਭਾਵੇਂ ਪੁਲਿਸ ਨੇ 4 ਜੁਲਾਈ ਨੂੰ ਡਾ. ਅਨਿਲ ਕੰਬੋਜ ‘ਤੇ ਗੋਲੀਬਾਰੀ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਡਾ. ਅਨਿਲ ਕੰਬੋਜ ਦੀ ਹਾਲਤ ਅਜੇ ਵੀ ਚਿੰਤਾਜਨਕ ਹੈ। ਹੁਣ ਡਾ. ਕੰਬੋਜ ਨੂੰ ਲੈ ਕੇ ਰਾਜਨੀਤੀ ਵੀ ਸਰਗਰਮ ਹੋ ਗਈ ਹੈ, ਜਿੱਥੇ ਕੱਲ੍ਹ ਆਮ ਆਦਮੀ ਪਾਰਟੀ ਅਤੇ...