ਸੁਤੰਤਰਤਾ ਦਿਵਸ ਮੌਕੇ ਕੇਂਦਰ ਸਰਕਾਰ ਵੱਲੋਂ ਘੋਸ਼ਿਤ ਹੋਏ ਗੈਲੈਂਟਰੀ ਅਵਾਰਡ | ਪੰਜਾਬ ਦੇ ਦੋ ਅਧਿਕਾਰੀ ਹੋਣਗੇ ਸਨਮਾਨਿਤ

ਸੁਤੰਤਰਤਾ ਦਿਵਸ ਮੌਕੇ ਕੇਂਦਰ ਸਰਕਾਰ ਵੱਲੋਂ ਘੋਸ਼ਿਤ ਹੋਏ ਗੈਲੈਂਟਰੀ ਅਵਾਰਡ | ਪੰਜਾਬ ਦੇ ਦੋ ਅਧਿਕਾਰੀ ਹੋਣਗੇ ਸਨਮਾਨਿਤ

ਪੰਜਾਬ ਪੁਲਿਸ ਦੇ ਦੋ ਅਧਿਕਾਰੀ ਗੈਲੈਂਟਰੀ ਅਵਾਰਡ ਨਾਲ ਸਨਮਾਨਿਤ: Gallantry Awards 2025: ਸੁਤੰਤਰਤਾ ਦਿਵਸ ਮੌਕੇ ਕੇਂਦਰ ਸਰਕਾਰ ਵੱਲੋਂ ਘੋਸ਼ਿਤ ਕੀਤੇ ਗੈਲੈਂਟਰੀ ਅਵਾਰਡਜ਼ ‘ਚ ਪੰਜਾਬ ਪੁਲਿਸ ਦੇ ਦੋ ਅਧਿਕਾਰੀ — ਮੋਹੰਮਦ ਫੈਯਾਜ਼ ਫਾਰੂਕੀ (ADGP) ਸੁਰੇਸ਼ ਕੁਮਾਰ (ਇੰਸਪੈਕਟਰ) ਨੂੰ ਬਹਾਦੁਰੀ, ਡਿਊਟੀ ਪ੍ਰਤੀ ਨਿਸ਼ਠਾ ਅਤੇ...