ਪਹਿਲਗਾਮ ਹਮਲੇ ‘ਚ ਸ਼ਾਮਲ ਅੱਤਵਾਦੀ ਦੀ ਭੈਣ ਦਾ ਬਿਆਨ, ਬੋਲੀ- ‘ਮੇਰਾ ਇੱਕ ਭਰਾ ਜੇਲ੍ਹ ‘ਚ, ਦੂਜਾ ਮੁਜਾਹਿਦੀਨ…’

ਪਹਿਲਗਾਮ ਹਮਲੇ ‘ਚ ਸ਼ਾਮਲ ਅੱਤਵਾਦੀ ਦੀ ਭੈਣ ਦਾ ਬਿਆਨ, ਬੋਲੀ- ‘ਮੇਰਾ ਇੱਕ ਭਰਾ ਜੇਲ੍ਹ ‘ਚ, ਦੂਜਾ ਮੁਜਾਹਿਦੀਨ…’

Pahalgam Terror Attack: ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਮੋਦੀ ਸਰਕਾਰ ਹਰਕਤ ਵਿੱਚ ਆ ਗਈ ਹੈ। ਹੁਣ ਹਮਲੇ ਵਿੱਚ ਸ਼ਾਮਲ ਅੱਤਵਾਦੀ ਮੁਜਾਹਿਦੀਨ ਦੀ ਭੈਣ ਦਾ ਇੱਕ ਵੀਡੀਓ ਇੰਟਰਨੈੱਟ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। Pahalgam Terrorists Adil Hussain Thokar: ਪਹਿਲਗਾਮ ਹਮਲੇ...