Pahalgam attack ‘ਤੇ ਬਣੇਗੀ ਫਿਲਮ, ਬਾਲੀਵੁੱਡ ਫੈਨਸ ਹੋਏ ਐਕਸਾਈਟਿਡ, ਰਜਿਸਟਰਡ ਹੋ ਚੁੱਕਿਆ ਹੈ ਟਾਇਟਲ

Pahalgam attack ‘ਤੇ ਬਣੇਗੀ ਫਿਲਮ, ਬਾਲੀਵੁੱਡ ਫੈਨਸ ਹੋਏ ਐਕਸਾਈਟਿਡ, ਰਜਿਸਟਰਡ ਹੋ ਚੁੱਕਿਆ ਹੈ ਟਾਇਟਲ

‘ਪਹਿਲਗਾਮ ਅਟੈਕ’ ਦਾ ਸਿਰਲੇਖ ਹੋਇਆ ਰਜਿਸਟਰਡ Pahalgam attack Movie ; ਪਹਿਲਗਾਮ ਹਮਲੇ ‘ਤੇ ਫਿਲਮ ਬਣਾਉਣ ਦੇ ਚਾਹਵਾਨ ਨਿਰਮਾਤਾਵਾਂ ਦੁਆਰਾ ਰਜਿਸਟਰ ਕੀਤੇ ਗਏ ਸਿਰਲੇਖਾਂ ਵਿੱਚੋਂ ਇੱਕ ‘ਪਹਿਲਗਾਮ ਅਟੈਕ’ ਹੈ। ਇਹ ਸਿਰਲੇਖ ਟੀ-ਸੀਰੀਜ਼ ਅਤੇ ਜ਼ੀ ਸਟੂਡੀਓਜ਼ ਦੁਆਰਾ ਰਜਿਸਟਰਡ ਕੀਤਾ ਗਿਆ ਹੈ।...