ਤਾਲਿਬਾਨ ਦਾ ਬਿਆਨ : ਅਫਗਾਨਿਸਤਾਨ ‘ਚ ਲੋਕਤੰਤਰ ਦੀ ਕੋਈ ਲੋੜ ਨਹੀਂ, ਅਸੀਂ ਆਪਣੇ ਕਾਨੂੰਨ ਬਣਾਵਾਂਗੇ..

ਤਾਲਿਬਾਨ ਦਾ ਬਿਆਨ : ਅਫਗਾਨਿਸਤਾਨ ‘ਚ ਲੋਕਤੰਤਰ ਦੀ ਕੋਈ ਲੋੜ ਨਹੀਂ, ਅਸੀਂ ਆਪਣੇ ਕਾਨੂੰਨ ਬਣਾਵਾਂਗੇ..

Taliban statement : ਤਾਲਿਬਾਨ ਦੇ ਇਕ ਨੇਤਾ ਨੇ ਐਤਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਵਿਚ ਪੱਛਮੀ ਕਾਨੂੰਨਾਂ ਦੀ ਕੋਈ ਲੋੜ ਨਹੀਂ ਹੈ ਅਤੇ ਜਦੋਂ ਤੱਕ ਸ਼ਰੀਆ ਕਾਨੂੰਨ ਲਾਗੂ ਹੈ, ਉਥੇ ਕੋਈ ਲੋਕਤੰਤਰ ਨਹੀਂ ਹੈ। ਤਾਲਿਬਾਨ ਨੇਤਾ ਹਿਬਤੁੱਲਾ ਅਖੁੰਦਜ਼ਾਦਾ ਨੇ ਕੰਧਾਰ ਦੀ ਈਦਗਾਹ ਮਸਜਿਦ ‘ਚ ਈਦ-ਉਲ-ਫਿਤਰ ਦੇ ਮੌਕੇ ‘ਤੇ...