ਪਾਸਪੋਰਟ ਨਿਯਮ ‘ਚ ਬਦਲਾਅ ,ਹੁਣ ਪਤਨੀ ਦਾ ਨਾਮ ਜੋੜਨ ਲਈ ਨਹੀਂ ਪਵੇਗੀ ਵਿਆਹ ਸਰਟੀਫਿਕੇਟ ਦੀ ਲੋੜ , ਇਹ ਦਸਤਾਵੇਜ਼ ਹੋਵੇਗਾ ਜ਼ਰੂਰੀ

ਪਾਸਪੋਰਟ ਨਿਯਮ ‘ਚ ਬਦਲਾਅ ,ਹੁਣ ਪਤਨੀ ਦਾ ਨਾਮ ਜੋੜਨ ਲਈ ਨਹੀਂ ਪਵੇਗੀ ਵਿਆਹ ਸਰਟੀਫਿਕੇਟ ਦੀ ਲੋੜ , ਇਹ ਦਸਤਾਵੇਜ਼ ਹੋਵੇਗਾ ਜ਼ਰੂਰੀ

Passport Rule Change:ਜੇਕਰ ਤੁਸੀਂ ਵਿਆਹ ਤੋਂ ਬਾਅਦ ਆਪਣੇ ਪਾਸਪੋਰਟ ਵਿੱਚ ਆਪਣੇ ਸਾਥੀ ਦਾ ਨਾਮ ਜੋੜਨਾ ਚਾਹੁੰਦੇ ਹੋ, ਤਾਂ ਹੁਣ ਤੁਹਾਨੂੰ ਵਿਆਹ ਦੇ ਸਰਟੀਫਿਕੇਟ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਵਿਦੇਸ਼ ਮੰਤਰਾਲੇ ਨੇ ਇਸ ਨਿਯਮ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਬਣਾ ਦਿੱਤਾ ਹੈ, ਜਿਸ ਨਾਲ ਲੱਖਾਂ ਲੋਕਾਂ ਨੂੰ...