Jammu Kashmir ਵਿਚ ਸ਼ਹੀਦ ਹੋਏ ਅਗਨੀਵੀਰ ਅਕਾਸ਼ਦੀਪ ਦੀ ਮਾਤਾ ਦਾ ਵੱਡਾ ਐਲਾਨ..

Jammu Kashmir ਵਿਚ ਸ਼ਹੀਦ ਹੋਏ ਅਗਨੀਵੀਰ ਅਕਾਸ਼ਦੀਪ ਦੀ ਮਾਤਾ ਦਾ ਵੱਡਾ ਐਲਾਨ..

ਜਦ ਤੱਕ ਮੇਰੇ ਪੁੱਤ ਨੂੰ ਸ਼ਹੀਦ ਕਰਾਰ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਅਸੀਂ ਉਸ ਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕਰਾਂਗੇ- ਕਰਮਜੀਤ ਕੌਰ Agniveer Akashdeep in Jammu and Kashmir: ਜੰਮੂ ਕਸ਼ਮੀਰ ਵਿਚ ਤੈਨਾਤ ਫਰੀਦਕੋਟ ਜਿਲ੍ਹੇ ਦੇ ਪਿੰਡ ਕੋਠੇ ਚਹਿਲ ਵਾਸੀ ਅਗਨੀਵੀਰ ਅਕਾਸ਼ਦੀਪ ਸਿੰਘ ਦੀ ਸਿਰ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ...