ਕਾਰਗਿਲ ‘ਚ ਸ਼ਹੀਦ ਹੋਏ ਅਗਨੀਵੀਰ ਦਾ ਅੰਤਿਮ ਸੰਸਕਾਰ ਅੱਜ, ਵਿਧਵਾ ਮਾਂ ਨੇ ਗੁਆਇਆ ਇਕਲੌਤਾ ਸਹਾਰਾ

ਕਾਰਗਿਲ ‘ਚ ਸ਼ਹੀਦ ਹੋਏ ਅਗਨੀਵੀਰ ਦਾ ਅੰਤਿਮ ਸੰਸਕਾਰ ਅੱਜ, ਵਿਧਵਾ ਮਾਂ ਨੇ ਗੁਆਇਆ ਇਕਲੌਤਾ ਸਹਾਰਾ

Agniveer martyred Naveen Kumar; ਕਾਰਗਿਲ ਵਿੱਚ ਸ਼ਹੀਦ ਹੋਏ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਅਗਨੀਵੀਰ ਨਵੀਨ ਕੁਮਾਰ (25) ਦੀ ਦੇਹ ਅੱਜ ਦੁਪਹਿਰ ਤੱਕ ਉਨ੍ਹਾਂ ਦੇ ਜੱਦੀ ਪਿੰਡ ਪਹੁੰਚ ਜਾਵੇਗੀ। ਸ਼ਹੀਦ ਨਵੀਨ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਹਲੂਨ, ਥੁਰਾਲ ਵਿੱਚ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਇਸ...