BFU ਵੱਲੋਂ ਦੇਸ਼ ਭਗਤੀ ਪ੍ਰੋਗਰਾਮ ਦਾ ਆਯੋਜਨ,ਅਗਨੀਵੀਰ ਸ.ਅਕਾਸ਼ਦੀਪ ਸਿੰਘ ਦੇ ਨਾਮ ਤੇ ਸਲਾਨਾ ਐਵਾਰਡ ਦੀ ਘੋਸ਼ਣਾ

BFU ਵੱਲੋਂ ਦੇਸ਼ ਭਗਤੀ ਪ੍ਰੋਗਰਾਮ ਦਾ ਆਯੋਜਨ,ਅਗਨੀਵੀਰ ਸ.ਅਕਾਸ਼ਦੀਪ ਸਿੰਘ ਦੇ ਨਾਮ ਤੇ ਸਲਾਨਾ ਐਵਾਰਡ ਦੀ ਘੋਸ਼ਣਾ

Baba Farid University;ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਦੇ ਆਡੀਟੋਰਿਅਮ ਵਿੱਚ ਇੱਕ ਵਿਸ਼ੇਸ਼ ਦੇਸ਼ ਭਗਤੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸਦਾ ਮਕਸਦ ਭਾਰਤੀ ਸੁਰੱਖਿਆ ਬਲਾਂ ਦੀ ਬੇਮਿਸਾਲ ਬਹਾਦੁਰੀ, ਕਮੇਟਮੈਂਟ ਅਤੇ ਸ਼ਹਾਦਤਾਂ ਨੂੰ ਸ਼ਰਧਾਂਜਲੀ ਦੇਣਾ...