ਆਗਰਾ ਵਿੱਚ ਫਰਜ਼ੀ ਸਰਟੀਫ਼ਿਕੇਟ ਬਣਾਉਣ ਵਾਲੇ ਗਿਰੋਹ ਦਾ ਮਾਸਟਰਮਾਈਂਡ ਗ੍ਰਿਫ਼ਤਾਰ,ਕਈ ਯੂਨੀਵਰਸਿਟੀਆਂ ਨਾਲ ਸੀ ਲਿੰਕ

ਆਗਰਾ ਵਿੱਚ ਫਰਜ਼ੀ ਸਰਟੀਫ਼ਿਕੇਟ ਬਣਾਉਣ ਵਾਲੇ ਗਿਰੋਹ ਦਾ ਮਾਸਟਰਮਾਈਂਡ ਗ੍ਰਿਫ਼ਤਾਰ,ਕਈ ਯੂਨੀਵਰਸਿਟੀਆਂ ਨਾਲ ਸੀ ਲਿੰਕ

Fake Certificate in Agra: ਆਗਰਾ ਐਸਟੀਐਫ ਵੱਲੋਂ ਫੜਿਆ ਗਿਆ ਧਨੇਸ਼ ਮਿਸ਼ਰਾ ਐਲਐਲਬੀ ਪਾਸ ਹੈ। ਉਹ 2 ਸਾਲਾਂ ਤੋਂ ਅਜੀਤ ਨਗਰ ਵਿੱਚ ਆਪਣੀ ਦੁਕਾਨ ਤੋਂ 4 ਓਪਨ ਯੂਨੀਵਰਸਿਟੀਆਂ ਦੀ ਦਾਖਲਾ ਪ੍ਰਕਿਰਿਆ ਪੂਰੀ ਕਰ ਰਿਹਾ ਸੀ। ਇਸ ਆੜ ਹੇਠ, ਉਹ ਦਿੱਲੀ, ਝਾਰਖੰਡ, ਬਿਹਾਰ, ਉਤਰਾਖੰਡ, ਰਾਜਸਥਾਨ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਆਦਿ...