ਕਪੂਰਥਲਾ ‘ਚ ਅਸਮਾਨੀ ਬਿਜਲੀ ਕਾਰਨ ਤੂੜੀ ਦੇ ਢੇਰਾਂ ਨੂੰ ਲੱਗੀ ਅੱਗ, 50 ਟਰਾਲੀਆਂ ਤੂੜੀ ਅਤੇ 2 ਕੁਇੰਟਲ ਕਣਕ ਸੜ ਗਈ

ਕਪੂਰਥਲਾ ‘ਚ ਅਸਮਾਨੀ ਬਿਜਲੀ ਕਾਰਨ ਤੂੜੀ ਦੇ ਢੇਰਾਂ ਨੂੰ ਲੱਗੀ ਅੱਗ, 50 ਟਰਾਲੀਆਂ ਤੂੜੀ ਅਤੇ 2 ਕੁਇੰਟਲ ਕਣਕ ਸੜ ਗਈ

Punjab News: ਕਪੂਰਥਲਾ ਦੇ ਨਡਾਲਾ ਸ਼ਹਿਰ ਦੇ ਪਿੰਡ ਰਾਏਪੁਰ ਅਰਾਈਆਂ ਮੰਡ ਵਿੱਚ ਬੁੱਧਵਾਰ ਰਾਤ ਨੂੰ ਬਿਜਲੀ ਡਿੱਗਣ ਕਾਰਨ ਤੂੜੀ ਦੇ ਪੰਜ ਢੇਰਾਂ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਪਹੁੰਚੀਆਂ ਤੇ 6 ਘੰਟਿਆਂ ਦੇ ਅੰਦਰ ਅੱਗ ‘ਤੇ ਕਾਬੂ ਪਾਇਆ। ਬਚਾਅ ਕਾਰਜ ਸਵੇਰੇ ਤਿੰਨ ਵਜੇ ਤੱਕ ਜਾਰੀ ਰਿਹਾ। ਪੀੜਤ ਕਿਸਾਨ...