ਬਹੁ-ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ, ਲੋਕਾਂ ਨੇ ਜਾਨ ਬਚਾਉਣ ਲਈ ਹੇਠਾਂ ਮਾਰੀ ਛਾਲ; ਦਿਲ ਦਹਿਲਾ ਦੇਣ ਵਾਲੀ Video

ਬਹੁ-ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ, ਲੋਕਾਂ ਨੇ ਜਾਨ ਬਚਾਉਣ ਲਈ ਹੇਠਾਂ ਮਾਰੀ ਛਾਲ; ਦਿਲ ਦਹਿਲਾ ਦੇਣ ਵਾਲੀ Video

Ahmedabad Building fire: ਅਹਿਮਦਾਬਾਦ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ। ਇਸ ਤੋਂ ਡਰ ਕੇ ਲੋਕ ਇਮਾਰਤ ਦੀਆਂ ਮੰਜ਼ਿਲਾਂ ਤੋਂ ਹੇਠਾਂ ਆਉਣ ਲੱਗ ਪਏ। ਇਸਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਗੈਲਰੀ ‘ਤੇ ਖੜ੍ਹੇ ਕੁਝ ਲੋਕ ਬੱਚਿਆਂ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ।...