ਅਹਿਮਦਾਬਾਦ ਹਾਦਸੇ ‘ਚ ਵਿਕ੍ਰਾਂਤ ਮੈਸੀ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਜਹਾਜ਼ ਹਾਦਸੇ ‘ਚ ਕਰੀਬੀ ਦੀ ਮੌਤ

ਅਹਿਮਦਾਬਾਦ ਹਾਦਸੇ ‘ਚ ਵਿਕ੍ਰਾਂਤ ਮੈਸੀ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਜਹਾਜ਼ ਹਾਦਸੇ ‘ਚ ਕਰੀਬੀ ਦੀ ਮੌਤ

Vikrant Massey: ਬਾਲੀਵੁੱਡ ਐਕਟਰ ਵਿਕਰਾਂਤ ਮੈਸੀ ਨੇ ਵੀ ਅਹਿਮਦਾਬਾਦ ਏਅਰ ਇੰਡੀਆ ਜਹਾਜ਼ ਹਾਦਸੇ ਦੀ ਦੁਖਦਾਈ ਘਟਨਾ ‘ਤੇ ਆਪਣਾ ਦੁੱਖ ਪ੍ਰਗਟ ਕੀਤਾ ਹੈ, ਪਰ ਇਹ ਦੁੱਖ ਉਨ੍ਹਾਂ ਲਈ ਹੋਰ ਵੀ ਨਿੱਜੀ ਹੋ ਗਿਆ। Vikrant Massey Cousin Death in Plane Crash: 12 ਜੂਨ 2025 ਨੂੰ ਅਹਿਮਦਾਬਾਦ ਵਿੱਚ ਹੋਏ ਏਅਰ ਇੰਡੀਆ ਜਹਾਜ਼...
ਸਾਬਕਾ CM ਗੁਜਰਾਤ ਵਿਜੇ ਰੂਪਾਨੀ‌ ਦੇ ਨਿਧਨ ‘ਤੇ MP ‘ਤੇ CU ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਸਾਬਕਾ CM ਗੁਜਰਾਤ ਵਿਜੇ ਰੂਪਾਨੀ‌ ਦੇ ਨਿਧਨ ‘ਤੇ MP ‘ਤੇ CU ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

Ahmedabad Plane Crash:ਅਹਿਮਦਾਬਾਦ ਵਿੱਚ ਵਾਪਰੇ ਭਿਆਨਕ ਏਅਰ ਇੰਡੀਆ ਜਹਾਜ਼ ਹਾਦਸੇ, ਜਿਸ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਸ੍ਰੀ ਵਿਜੈ ਰੂਪਾਨੀ ਸਮੇਤ ਹੋਰ ਨਿਰਦੋਸ਼ ਯਾਤਰੀਆਂ ਦੀ ਮੌਤ ਹੋ ਗਈ, ਜਿਸ ਨੇ ਸਮੁੱਚੇ ਦੇਸ਼ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ। ਇਸ ਅਤਿ-ਦੁਖਦਾਈ ਘਟਨਾ ‘ਤੇ ਸੰਸਦ...
ਏਅਰ ਇੰਡੀਆ ਜਹਾਜ਼ ਹਾਦਸੇ ‘ਚ ਬਚੇ ਵਿਅਕਤੀ ਨੇ ਸੁਣਾਈ ਭਿਆਨਕ ਕਹਾਣੀ, ‘ਹਰ ਪਾਸੇ ਸੀ ਲਾਸ਼ਾਂ’

ਏਅਰ ਇੰਡੀਆ ਜਹਾਜ਼ ਹਾਦਸੇ ‘ਚ ਬਚੇ ਵਿਅਕਤੀ ਨੇ ਸੁਣਾਈ ਭਿਆਨਕ ਕਹਾਣੀ, ‘ਹਰ ਪਾਸੇ ਸੀ ਲਾਸ਼ਾਂ’

Ahmedabad Plane Crash: ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਚੇ ਵਿਅਕਤੀ ਨੇ ਦੱਸਿਆ ਕਿ ਜਦੋਂ ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਸਦੇ ਆਲੇ-ਦੁਆਲੇ ਸਿਰਫ਼ ਲਾਸ਼ਾਂ ਸਨ। ਉਸਨੇ ਦੱਸਿਆ ਕਿ ਉਸਦਾ ਭਰਾ ਵੀ ਇਸ ਜਹਾਜ਼ ਵਿੱਚ ਸਫ਼ਰ ਕਰ ਰਿਹਾ ਸੀ। Ahmedabad Plane Crash Survivor Story: ਅਹਿਮਦਾਬਾਦ ‘ਚ ਏਅਰ ਇੰਡੀਆ...
Breaking News; Ahmedabad Plane Crash ‘ਚ ਇਕ ਯਾਤਰੀ ਮਿਲਿਆ ਜ਼ਿੰਦਾ, ਹਸਪਤਾਲ ‘ਚ ਚੱਲ ਰਿਹਾ ਹੈ ਇਲਾਜ਼

Breaking News; Ahmedabad Plane Crash ‘ਚ ਇਕ ਯਾਤਰੀ ਮਿਲਿਆ ਜ਼ਿੰਦਾ, ਹਸਪਤਾਲ ‘ਚ ਚੱਲ ਰਿਹਾ ਹੈ ਇਲਾਜ਼

Ahmedabad Plane Crash:ਅਹਿਮਦਾਬਾਦ ਪੁਲਿਸ ਕਮਿਸ਼ਨਰ ਜੀਐਸ ਮਲਿਕ ਨੇ ਕਿਹਾ, “ਪੁਲਿਸ ਨੂੰ ਸੀਟ 11ਏ ‘ਤੇ ਇੱਕ ਬਚਿਆ ਹੋਇਆ ਵਿਅਕਤੀ ਮਿਲਿਆ। ਉਹ ਵਿਅਕਤੀ ਹਸਪਤਾਲ ਵਿੱਚ ਮਿਲਿਆ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਯਾਤਰੀ ਦਾ ਨਾਂਅ ਰਮੇਸ਼ ਵਿਸ਼ਵਾਸ਼ ਕੁਮਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਮੌਤਾਂ ਦੀ ਗਿਣਤੀ ਬਾਰੇ ਕੋਈ...
Ahmedabad Plane Crash: ਏਅਰ ਇੰਡੀਆ ਜਹਾਜ਼ ਹਾਦਸੇ ਵਿੱਚ ਕੋਈ ਨਹੀਂ ਬਚਿਆ ਜਿਉਂਦਾ, ਸਾਰੇ 242 ਲੋਕਾਂ ਦੀ ਹੋਈ ਮੌਤ, ਸਥਾਨਕ ਲੋਕਾਂ ਦੀ ਵੀ ਹੋਈਆਂ ਮੌਤਾਂ

Ahmedabad Plane Crash: ਏਅਰ ਇੰਡੀਆ ਜਹਾਜ਼ ਹਾਦਸੇ ਵਿੱਚ ਕੋਈ ਨਹੀਂ ਬਚਿਆ ਜਿਉਂਦਾ, ਸਾਰੇ 242 ਲੋਕਾਂ ਦੀ ਹੋਈ ਮੌਤ, ਸਥਾਨਕ ਲੋਕਾਂ ਦੀ ਵੀ ਹੋਈਆਂ ਮੌਤਾਂ

Ahmedabad Plane Crash: ਵੀਰਵਾਰ (12 ਜੂਨ 2025) ਦੁਪਹਿਰ ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰਨ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ। ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈਸ ਦੀ ਰਿਪੋਰਟ ਅਨੁਸਾਰ, ਜਹਾਜ਼ ਵਿੱਚ ਸਵਾਰ ਸਾਰੇ 242 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ...