Punjab News ; ਪੰਜਾਬ ਚ ਹੁਣ ਡਰਾਈਵਿੰਗ ਟੈਸਟਾਂ ਲਈ ਏਆਈ-ਅਧਾਰਤ HAMS ਤਕਨਾਲੋਜੀ ਹੋਵੇਗੀ ਪੇਸ਼ : ਟਰਾਂਸਪੋਰਟ ਮੰਤਰੀ ਭੁੱਲਰ

Punjab News ; ਪੰਜਾਬ ਚ ਹੁਣ ਡਰਾਈਵਿੰਗ ਟੈਸਟਾਂ ਲਈ ਏਆਈ-ਅਧਾਰਤ HAMS ਤਕਨਾਲੋਜੀ ਹੋਵੇਗੀ ਪੇਸ਼ : ਟਰਾਂਸਪੋਰਟ ਮੰਤਰੀ ਭੁੱਲਰ

AI-based HAMS technology in Punjab ; ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਦੀਆਂ ਟਰਾਂਸਪੋਰਟ ਸੇਵਾਵਾਂ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ ਲਈ, ਸੂਬਾ ਸਰਕਾਰ ਜਲਦੀ ਹੀ HAMS ਤਕਨਾਲੋਜੀ ਪੇਸ਼ ਕਰੇਗੀ। ਆਰ.ਟੀ.ਓ. ਦਫ਼ਤਰ ਰੋਪੜ ਦੇ ਆਪਣੇ ਦੌਰੇ ਦੌਰਾਨ, ਸ. ਲਾਲਜੀਤ ਸਿੰਘ ਭੁੱਲਰ...