ਦਿੱਲੀ-ਵਿਅਨਾ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰਨ ਤੋਂ ਬਾਅਦ 900 ਫੁੱਟ ਹੇਠਾਂ ਡਿੱਗਿਆ, ਪਾਇਲਟ ਖਿਲਾਫ ਐਕਸ਼ਨ

ਦਿੱਲੀ-ਵਿਅਨਾ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰਨ ਤੋਂ ਬਾਅਦ 900 ਫੁੱਟ ਹੇਠਾਂ ਡਿੱਗਿਆ, ਪਾਇਲਟ ਖਿਲਾਫ ਐਕਸ਼ਨ

Air India flight fall; ਦਿੱਲੀ ਤੋਂ ਵਿਅਨਾ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਵਾ ਵਿੱਚ ਲਗਭਗ 900 ਫੁੱਟ ਹੇਠਾਂ ਡਿੱਗ ਗਈ। ਇਹ ਘਟਨਾ ਏਅਰਲਾਈਨ ਦੀ ਉਡਾਣ AI-171 ਦੇ ਅਹਿਮਦਾਬਾਦ ਵਿੱਚ ਕਰੈਸ਼ ਹੋਣ ਤੋਂ ਕੁਝ ਦਿਨ ਬਾਅਦ ਵਾਪਰੀ। ਇੱਕ ਏਅਰਲਾਈਨ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਕਿ...