ਦਿੱਲੀ ਤੋਂ ਬਾਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਆਈ ਵਾਪਸ ,ਵੱਡਾ ਕਾਰਨ ਆਇਆ ਸਾਹਮਣੇ

ਦਿੱਲੀ ਤੋਂ ਬਾਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਆਈ ਵਾਪਸ ,ਵੱਡਾ ਕਾਰਨ ਆਇਆ ਸਾਹਮਣੇ

Air India flight returns; ਏਅਰ ਇੰਡੀਆ ਦੀ ਦਿੱਲੀ ਤੋਂ ਬਾਲੀ ਲਈ ਉਡਾਣ ਭਰਨ ਵਾਲੀ ਉਡਾਣ ਦਿੱਲੀ ਵਾਪਸ ਆ ਗਈ ਹੈ। ਇਸਦਾ ਕਾਰਨ ਜਵਾਲਾਮੁਖੀ ਫਟਣਾ ਦੱਸਿਆ ਜਾ ਰਿਹਾ ਹੈ। ਜਿਸ ਨੂੰ ਬਾਲੀ ਹਵਾਈ ਅੱਡੇ ‘ਤੇ ਉਤਰਨਾ ਸੀ। ਇਸ ਵੇਲੇ ਏਅਰ ਇੰਡੀਆ ਦੀ ਉਡਾਣ ਨੰਬਰ AI2145 ਦਿੱਲੀ ਹਵਾਈ ਅੱਡੇ ‘ਤੇ ਸਫਲਤਾਪੂਰਵਕ ਉਤਰ ਗਈ ਹੈ।...