Monday, August 18, 2025
ਸਿਰਫ਼ 1300 ਰੁਪਏ ਵਿੱਚ ਹਵਾਈ ਯਾਤਰਾ ਕਰਨ ਦਾ ਮੌਕਾ, ਏਅਰ ਇੰਡੀਆ ਐਕਸਪ੍ਰੈਸ ਆਫਰ, ਇਸ ਤਰ੍ਹਾਂ ਟਿਕਟਾਂ ਕਰੋ ਬੁੱਕ

ਸਿਰਫ਼ 1300 ਰੁਪਏ ਵਿੱਚ ਹਵਾਈ ਯਾਤਰਾ ਕਰਨ ਦਾ ਮੌਕਾ, ਏਅਰ ਇੰਡੀਆ ਐਕਸਪ੍ਰੈਸ ਆਫਰ, ਇਸ ਤਰ੍ਹਾਂ ਟਿਕਟਾਂ ਕਰੋ ਬੁੱਕ

Air India Express Flash Sale: ਏਅਰ ਇੰਡੀਆ ਐਕਸਪ੍ਰੈਸ ਨੇ ਇੱਕ ਵਿਸ਼ੇਸ਼ ‘ਫਲੈਸ਼ ਸੇਲ’ ਦਾ ਐਲਾਨ ਕੀਤਾ ਹੈ ਜਿਸ ਵਿੱਚ ਐਕਸਪ੍ਰੈਸ ਲਾਈਟ ਦੇ ਕਿਰਾਏ ਸਿਰਫ਼ ₹1300 ਤੋਂ ਸ਼ੁਰੂ ਹੁੰਦੇ ਹਨ। ਇਹ ਪੇਸ਼ਕਸ਼ ਏਅਰਲਾਈਨ ਦੀ ਅਧਿਕਾਰਤ ਵੈੱਬਸਾਈਟ www.airindiaexpress.com ਅਤੇ ਮੋਬਾਈਲ ਐਪ ‘ਤੇ ਉਪਲਬਧ ਹੈ, ਜਿਸ...