Air India ਲੈ ਕੇ ਆਈ Freedom Sale, ਹੁਣ ਸਿਰਫ਼ 1279 ਰੁਪਏ ਵਿੱਚ ਹਵਾਈ ਯਾਤਰਾ ਕਰੋ; ਜਾਣੋ ਪੂਰੀ ਜਾਣਕਾਰੀ

Air India ਲੈ ਕੇ ਆਈ Freedom Sale, ਹੁਣ ਸਿਰਫ਼ 1279 ਰੁਪਏ ਵਿੱਚ ਹਵਾਈ ਯਾਤਰਾ ਕਰੋ; ਜਾਣੋ ਪੂਰੀ ਜਾਣਕਾਰੀ

Air India Freedom Sale: ਭਾਰਤ ਦੇ 79ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ, ਏਅਰ ਇੰਡੀਆ ਐਕਸਪ੍ਰੈਸ ਨੇ ਇੱਕ ਵਿਸ਼ੇਸ਼ ‘ਫ੍ਰੀਡਮ ਸੇਲ’ ਸ਼ੁਰੂ ਕੀਤੀ ਹੈ। ਇਸ ਦੇ ਤਹਿਤ, ਏਅਰਲਾਈਨ ਲਗਭਗ 50 ਲੱਖ ਸੀਟਾਂ ‘ਤੇ ਭਾਰੀ ਛੋਟ ਦੇ ਰਹੀ ਹੈ। ਇਸ ਵਿੱਚ, ਘਰੇਲੂ ਉਡਾਣਾਂ ਦੀ ਕੀਮਤ 1,279 ਰੁਪਏ ਤੋਂ ਸ਼ੁਰੂ ਹੋ ਕੇ...