TATA Group ਹਰੇਕ ਪੀੜਤ ਦੇ ਪਰਿਵਾਰ ਨੂੰ ਦੇਵੇਗਾ 1 ਕਰੋੜ ਰੁਪਏ, ਜ਼ਖਮੀਆਂ ਦਾ ਖਰਚਾ ਵੀ ਚੁੱਕੇਗਾ

TATA Group ਹਰੇਕ ਪੀੜਤ ਦੇ ਪਰਿਵਾਰ ਨੂੰ ਦੇਵੇਗਾ 1 ਕਰੋੜ ਰੁਪਏ, ਜ਼ਖਮੀਆਂ ਦਾ ਖਰਚਾ ਵੀ ਚੁੱਕੇਗਾ

Air India Flight Crash: ਏਅਰ ਇੰਡੀਆ ਦਾ ਲੰਡਨ ਜਾਣ ਵਾਲਾ ਜਹਾਜ਼ ਵੀਰਵਾਰ (12 ਜੂਨ) ਦੁਪਹਿਰ ਨੂੰ ਅਹਿਮਦਾਬਾਦ ਹਵਾਈ ਅੱਡੇ ਦੇ ਨੇੜੇ ਮੇਘਨਾਨੀ ਨਗਰ ਇਲਾਕੇ ਵਿੱਚ ਟੇਕਆਫ ਤੋਂ ਕੁਝ ਪਲ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਕੁੱਲ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 12 ਚਾਲਕ ਦਲ ਦੇ ਮੈਂਬਰ (ਦੋ ਪਾਇਲਟਾਂ ਸਮੇਤ) ਸ਼ਾਮਲ...