ਅਹਿਮਦਾਬਾਦ ਜਹਾਜ਼ ਹਾਦਸੇ ਦੇ ਮਲਬੇ ਵਿੱਚੋਂ ਮਿਲਿਆ ਕਈ ਤੋਲੇ ਸੋਨਾ, ਜਾਣੋ ਤੁਸੀਂ ਇਸਦਾ ਦਾਅਵਾ ਕਿਵੇਂ ਕਰ ਸਕਦੇ ਹੋ

ਅਹਿਮਦਾਬਾਦ ਜਹਾਜ਼ ਹਾਦਸੇ ਦੇ ਮਲਬੇ ਵਿੱਚੋਂ ਮਿਲਿਆ ਕਈ ਤੋਲੇ ਸੋਨਾ, ਜਾਣੋ ਤੁਸੀਂ ਇਸਦਾ ਦਾਅਵਾ ਕਿਵੇਂ ਕਰ ਸਕਦੇ ਹੋ

Air India Plane Crash: 12 ਜੂਨ ਨੂੰ ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਜਹਾਜ਼ ਹਾਦਸੇ ਵਿੱਚ 241 ਯਾਤਰੀਆਂ ਦੀ ਮੌਤ ਹੋ ਗਈ। ਏਅਰ ਇੰਡੀਆ ਦਾ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਇੱਕ ਹੋਸਟਲ ਦੀ ਛੱਤ ਨਾਲ ਟਕਰਾ ਗਿਆ, ਜਿਸ ਕਾਰਨ ਕੁਝ ਵਿਦਿਆਰਥੀ ਅਤੇ ਸਥਾਨਕ ਨਾਗਰਿਕ ਮਾਰੇ ਗਏ। ਇਸ...