Air India Plane Crash: 1:10 ਵਜੇ ਬੋਰਡਿੰਗ, 1:17 ਵਜੇ ਉਡਾਣ, ਕੁਝ ਮਿੰਟਾਂ ਵਿੱਚ ਏਅਰ ਇੰਡੀਆ ਦਾ ਜਹਾਜ਼ ਹੋ ਗਿਆ ਕਰੈਸ਼, ਹਾਦਸੇ ਦੀ ਟਾਈਮਲਾਈਨ ਪੜ੍ਹੋ

Air India Plane Crash: 1:10 ਵਜੇ ਬੋਰਡਿੰਗ, 1:17 ਵਜੇ ਉਡਾਣ, ਕੁਝ ਮਿੰਟਾਂ ਵਿੱਚ ਏਅਰ ਇੰਡੀਆ ਦਾ ਜਹਾਜ਼ ਹੋ ਗਿਆ ਕਰੈਸ਼, ਹਾਦਸੇ ਦੀ ਟਾਈਮਲਾਈਨ ਪੜ੍ਹੋ

Air India Plane Crash: ਗੁਜਰਾਤ ਦੇ ਅਹਿਮਦਾਬਾਦ ਤੋਂ ਇੱਕ ਵੱਡੀ ਖ਼ਬਰ ਆ ਰਹੀ ਹੈ। ਇੱਥੇ ਏਅਰ ਇੰਡੀਆ ਦਾ ਇੱਕ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਚਸ਼ਮਦੀਦਾਂ ਦੇ ਅਨੁਸਾਰ, ਹਾਦਸੇ ਵਾਲੀ ਥਾਂ ਤੋਂ ਅਸਮਾਨ ਵਿੱਚ ਸੰਘਣਾ ਕਾਲਾ ਧੂੰਆਂ ਉੱਠਦਾ ਦੇਖਿਆ ਗਿਆ, ਜਿਸ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।...