Air India ਨੇ ਅੱਜ 9 ਉਡਾਣਾਂ ਫਿਰ ਕੀਤੀਆਂ ਰੱਦ ; ਅਹਿਮਦਾਬਾਦ ਹਾਦਸੇ ਤੋਂ ਬਾਅਦ 9 ਦਿਨਾਂ ਵਿੱਚ 84 ਉਡਾਣਾਂ ਰੱਦ ਹੋਇਆ

Air India ਨੇ ਅੱਜ 9 ਉਡਾਣਾਂ ਫਿਰ ਕੀਤੀਆਂ ਰੱਦ ; ਅਹਿਮਦਾਬਾਦ ਹਾਦਸੇ ਤੋਂ ਬਾਅਦ 9 ਦਿਨਾਂ ਵਿੱਚ 84 ਉਡਾਣਾਂ ਰੱਦ ਹੋਇਆ

Air India Flight Cancelled: ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ 9 ਉਡਾਣਾਂ ਰੱਦ ਕੀਤੀਆਂ ਹਨ। ਇਨ੍ਹਾਂ ਵਿੱਚ 4 ਅੰਤਰਰਾਸ਼ਟਰੀ ਅਤੇ 5 ਘਰੇਲੂ ਉਡਾਣਾਂ ਸ਼ਾਮਲ ਹਨ। ਏਅਰ ਇੰਡੀਆ ਨੇ ਕਿਹਾ ਕਿ ਇਹ ਉਡਾਣਾਂ ਹਵਾਈ ਅੱਡੇ ‘ਤੇ ਰੱਖ-ਰਖਾਅ ਅਤੇ ਸੰਚਾਲਨ ਕਾਰਨਾਂ ਕਰਕੇ ਰੱਦ ਕੀਤੀਆਂ ਗਈਆਂ ਹਨ। ਘਰੇਲੂ ਉਡਾਣਾਂ ਵਿੱਚ, ਪੁਣੇ ਤੋਂ...