ਏਅਰ ਇੰਡੀਆ ਫਲਾਈਟ ‘ਚ ਸ਼ਰਾਬੀ ਵਿਅਕਤੀ ਨੇ ਕੀਤਾ ਘਿਣਾਉਣਾ ਕੰਮ, ਸਹਿ ਯਾਤਰੀ ‘ਤੇ ਕੀਤਾ ਪਿਸ਼ਾਬ

ਏਅਰ ਇੰਡੀਆ ਫਲਾਈਟ ‘ਚ ਸ਼ਰਾਬੀ ਵਿਅਕਤੀ ਨੇ ਕੀਤਾ ਘਿਣਾਉਣਾ ਕੰਮ, ਸਹਿ ਯਾਤਰੀ ‘ਤੇ ਕੀਤਾ ਪਿਸ਼ਾਬ

Air india: ਦਿੱਲੀ ਤੋਂ ਬੈਂਕਾਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਦੌਰਾਨ ਬਿਜ਼ਨਸ ਕਲਾਸ ਵਿਚ ਸਫ਼ਰ ਕਰ ਰਹੇ ਯਾਤਰੀ ਨੇ ਸਹਿ-ਯਾਤਰੀ ’ਤੇ ਕਥਿਤ ਪਿਸ਼ਾਬ ਕਰ ਦਿੱਤਾ। ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਬੁੱਧਵਾਰ ਨੂੰ ਏਅਰ ਇੰਡੀਆ ਦੀ ਦਿੱਲੀ ਤੋਂ ਬੈਂਕਾਕ ਜਾ ਰਹੀ ਉਡਾਣ ਸੰਖਿਆ ਏਆਈ2336 ਵਿਚ ਕੈਬਿਨ ਕਰਿਊ...