ਦਿੱਲੀ ਏਅਰਪੋਰਟ ‘ਤੇ ਏਅਰ ਇੰਡੀਆ ਦੀ ਸਿੰਗਾਪੁਰ ਫਲਾਈਟ ‘ਚ ਗੜਬੜ: ਏ.ਸੀ. ਤੇ ਬਿਜਲੀ ਠੱਪ

ਦਿੱਲੀ ਏਅਰਪੋਰਟ ‘ਤੇ ਏਅਰ ਇੰਡੀਆ ਦੀ ਸਿੰਗਾਪੁਰ ਫਲਾਈਟ ‘ਚ ਗੜਬੜ: ਏ.ਸੀ. ਤੇ ਬਿਜਲੀ ਠੱਪ

Air India AI2380: ਏਅਰ ਇੰਡੀਆ ਦੀ ਸਿੰਗਾਪੁਰ ਜਾ ਰਹੀ ਫਲਾਈਟ ਨੰਬਰ AI2380 ਵਿੱਚ ਬੁੱਧਵਾਰ ਰਾਤ ਨੂੰ ਦਿੱਲੀ ਵਿੱਚ ਸਮੱਸਿਆ ਆ ਗਈ। ਇਸ ਕਾਰਨ, ਲਗਭਗ ਦੋ ਘੰਟੇ ਫਲਾਈਟ ਵਿੱਚ ਬੈਠੇ ਰਹਿਣ ਤੋਂ ਬਾਅਦ 200 ਤੋਂ ਵੱਧ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ‘ਤੇ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਫਲਾਈਟ ਵਿੱਚ ਮੌਜੂਦ ਨਿਊਜ਼ ਏਜੰਸੀ...