ਹੁਣ ਤੁਰਕੀ ਦੀ ਕੰਪਨੀ ਸੇਲੇਬੀ ਭਾਰਤੀ ਹਵਾਈ ਅੱਡਿਆਂ ‘ਤੇ ਕੰਮ ਨਹੀਂ ਕਰ ਸਕੇਗੀ, ਕੇਂਦਰ ਨੇ ਸੁਰੱਖਿਆ ਕਲੀਅਰੈਂਸ ਰੱਦ ਕਿੱਤੀ

ਹੁਣ ਤੁਰਕੀ ਦੀ ਕੰਪਨੀ ਸੇਲੇਬੀ ਭਾਰਤੀ ਹਵਾਈ ਅੱਡਿਆਂ ‘ਤੇ ਕੰਮ ਨਹੀਂ ਕਰ ਸਕੇਗੀ, ਕੇਂਦਰ ਨੇ ਸੁਰੱਖਿਆ ਕਲੀਅਰੈਂਸ ਰੱਦ ਕਿੱਤੀ

Celebi not operate Indian airports ; ਬਿਊਰੋ ਆਫ਼ ਏਵੀਏਸ਼ਨ ਸਿਕਿਓਰਿਟੀ (BCAS) ਨੇ ਤੁਰਕੀ ਦੀ ਗਰਾਊਂਡ ਹੈਂਡਲਿੰਗ ਕੰਪਨੀ ਸੇਲੇਬੀ ਦੀ ਭਾਰਤੀ ਹਵਾਈ ਅੱਡਿਆਂ ‘ਤੇ ਸੁਰੱਖਿਆ ਕਲੀਅਰੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਹੈ। ਇਹ ਜਾਣਕਾਰੀ ਇੱਕ ਅਧਿਕਾਰਤ ਆਦੇਸ਼ ਰਾਹੀਂ ਦਿੱਤੀ ਗਈ ਸੀ।ਹਵਾਬਾਜ਼ੀ ਮੰਤਰਾਲੇ ਦੇ ਆਦੇਸ਼...