Delhi Flights Delay ; ਦਿੱਲੀ ਹਵਾਈ ਅੱਡੇ ‘ਤੇ 50 ਤੋਂ ਵੱਧ ਉਡਾਣਾਂ ਹੋਈਆਂ ਪ੍ਰਭਾਵਿਤ

Delhi Flights Delay ; ਦਿੱਲੀ ਹਵਾਈ ਅੱਡੇ ‘ਤੇ 50 ਤੋਂ ਵੱਧ ਉਡਾਣਾਂ ਹੋਈਆਂ ਪ੍ਰਭਾਵਿਤ

Delhi Flights Delay ; ਸ਼ੁੱਕਰਵਾਰ ਰਾਤ ਨੂੰ ਦਿੱਲੀ ਵਿੱਚ ਆਏ ਭਿਆਨਕ ਤੂਫਾਨ ਕਾਰਨ ਕਈ ਉਡਾਣਾਂ (Delhi Flights Delay Due To Storm) ਵੀ ਪ੍ਰਭਾਵਿਤ ਹੋਈਆਂ ਹਨ। ਬਹੁਤ ਸਾਰੀਆਂ ਉਡਾਣਾਂ ਦੇ ਆਖਰੀ ਸਮੇਂ ‘ਤੇ ਮੁੜ ਸ਼ਡਿਊਲ ਕਾਰਨ, ਯਾਤਰੀ ਰਾਤ ਭਰ ਹਵਾਈ ਅੱਡੇ ‘ਤੇ ਫਸੇ ਰਹੇ। ਦਿੱਲੀ ਦੇ ਇੰਦਰਾ ਗਾਂਧੀ...