ਚੰਡੀਗੜ੍ਹ ‘ਚ ਇੰਡੀਗੋ ਦੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਟਾਇਲਟ ‘ਚੋਂ ਮਿਲਿਆ ਪਰਚੀ

ਚੰਡੀਗੜ੍ਹ ‘ਚ ਇੰਡੀਗੋ ਦੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਟਾਇਲਟ ‘ਚੋਂ ਮਿਲਿਆ ਪਰਚੀ

Chandigarh Shaheed Bhagat Singh International Airport: ਇੰਡੀਗੋ ਫਲਾਈਟ ‘ਤੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਫੜਾ-ਦਫੜੀ ਮਚ ਗਈ। ਇਹ ਫਲਾਈਟ ਹੈਦਰਾਬਾਦ ਤੋਂ ਚੰਡੀਗੜ੍ਹ ਆਈ ਸੀ। ਸੁਰੱਖਿਆ ਏਜੰਸੀਆਂ ਨੂੰ ਤੁਰੰਤ ਫਲਾਈਟ ਦੇ ਟਾਇਲਟ ਵਿੱਚ ਮਿਲੀ...