ਫਲਾਈਟ ‘ਚ ਬੰਬ ਹੈ! ਵਾਰਾਣਸੀ ਹਵਾਈ ਅੱਡੇ ‘ਤੇ ਮਚੀ ਹਫੜਾ-ਦਫੜੀ, ਕੈਨੇਡੀਅਨ ਯਾਤਰੀ ਕੀਤਾ ਗ੍ਰਿਫ਼ਤਾਰ

ਫਲਾਈਟ ‘ਚ ਬੰਬ ਹੈ! ਵਾਰਾਣਸੀ ਹਵਾਈ ਅੱਡੇ ‘ਤੇ ਮਚੀ ਹਫੜਾ-ਦਫੜੀ, ਕੈਨੇਡੀਅਨ ਯਾਤਰੀ ਕੀਤਾ ਗ੍ਰਿਫ਼ਤਾਰ

bomb rumourvaranasi bomb threat 2025:ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਇੱਕ ਕੈਨੇਡੀਅਨ ਨਾਗਰਿਕ ਨੂੰ ਬੈਂਗਲੁਰੂ ਜਾਣ ਵਾਲੀ ਇੰਡੀਗੋ ਉਡਾਣ ਵਿੱਚ ਯਾਤਰੀਆਂ ਵਿੱਚ ਬੰਬ ਦੀ ਅਫਵਾਹ ਫੈਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ, ਇਹ ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ, ਅਤੇ ਸ਼ੱਕੀ ਨੂੰ ਪੁੱਛਗਿੱਛ ਲਈ...