Blinkit ਦਾ ਨਵਾਂ ਫੀਚਰ, ਸਿਰਫ਼ 10 ਮਿੰਟਾਂ ਵਿੱਚ ਏਅਰਟੈੱਲ ਦਾ ਨਵਾਂ ਸਿਮ ਕਾਰਡ ਆਵੇਗਾ ਤੁਹਾਨੂੰ ਘਰ

Blinkit ਦਾ ਨਵਾਂ ਫੀਚਰ, ਸਿਰਫ਼ 10 ਮਿੰਟਾਂ ਵਿੱਚ ਏਅਰਟੈੱਲ ਦਾ ਨਵਾਂ ਸਿਮ ਕਾਰਡ ਆਵੇਗਾ ਤੁਹਾਨੂੰ ਘਰ

Blinkit Airtel SIM delivery: ਹੁਣ ਸਿਮ ਕਾਰਡ ਲੈਣ ਲਈ ਲੰਬੀ ਕਤਾਰ ਵਿੱਚ ਖੜ੍ਹੇ ਹੋਣ ਜਾਂ ਦੁਕਾਨ ‘ਤੇ ਜਾਣ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਸੀਂ ਨਵਾਂ ਏਅਰਟੈੱਲ ਸਿਮ ਕਾਰਡ ਚਾਹੁੰਦੇ ਹੋ ਜਾਂ ਆਪਣਾ ਨੰਬਰ ਪੋਰਟ ਕਰਨਾ ਚਾਹੁੰਦੇ ਹੋ, ਤਾਂ ਇਹ ਸਿਰਫ਼ 10 ਮਿੰਟਾਂ ਵਿੱਚ ਤੁਹਾਡੇ ਘਰ ਪਹੁੰਚਾਇਆ ਜਾ ਸਕਦਾ ਹੈ। ਹੁਣ ਬਲਿੰਕਿਟ...