ਅਜਮੇਰ ਦੇ ਹੋਟਲ ‘ਚ ਲੱਗੀ ਭਿਆਨਕ ਅੱਗ ਨਾਲ 4 ਲੋਕ ਜ਼ਿੰਦਾ ਸੜੇ, ਚਾਰ ਦੀ ਹਾਲਤ ਗੰਭੀਰ, ਬੱਚੇ ਨੂੰ ਬਚਾਉਣ ਲਈ ਮਾਂ ਨੇ ਖਿੜਕੀ ਚੋਂ ਸੁੱਟਿਆ ਮਾਸੂਮ

ਅਜਮੇਰ ਦੇ ਹੋਟਲ ‘ਚ ਲੱਗੀ ਭਿਆਨਕ ਅੱਗ ਨਾਲ 4 ਲੋਕ ਜ਼ਿੰਦਾ ਸੜੇ, ਚਾਰ ਦੀ ਹਾਲਤ ਗੰਭੀਰ, ਬੱਚੇ ਨੂੰ ਬਚਾਉਣ ਲਈ ਮਾਂ ਨੇ ਖਿੜਕੀ ਚੋਂ ਸੁੱਟਿਆ ਮਾਸੂਮ

Rajasthan News: ਅਜਮੇਰ ਦੇ ਇੱਕ ਹੋਟਲ ਵਿੱਚ ਅੱਗ ਲੱਗਣ ਨਾਲ 4 ਲੋਕ ਜ਼ਿੰਦਾ ਸੜ ਗਏ। ਇਸ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਹੋਟਲ ਵਿੱਚ ਬਹੁਤ ਸਾਰੇ ਸ਼ਰਧਾਲੂ ਠਹਿਰੇ ਹੋਏ ਸੀ। Fire in Diggi Bazaar of Ajmer: ਰਾਜਸਥਾਨ ਦੇ ਅਜਮੇਰ ਦੇ ਡਿਗੀ ਬਾਜ਼ਾਰ ਵਿੱਚ ਸਥਿਤ ਨਾਜ਼ ਹੋਟਲ ‘ਚ ਸਵੇਰੇ 8 ਵਜੇ ਦੇ ਕਰੀਬ ਅੱਗ ਲੱਗ ਗਈ।...