ਫੜੋ, ਫੜੋ… ਅਜਮੇਰ ਦਰਗਾਹ ‘ਚ ਸੜਕ ‘ਤੇ ਭਿਆਨਕ ਹੜ੍ਹ, ਤੇਜ਼ ਵਹਾਅ ‘ਚ ਰੁੜੇ ਨੌਜਵਾਨ ਨਾਲ ਦੇਖੋ ਕੀ ਹੋਇਆ….

ਫੜੋ, ਫੜੋ… ਅਜਮੇਰ ਦਰਗਾਹ ‘ਚ ਸੜਕ ‘ਤੇ ਭਿਆਨਕ ਹੜ੍ਹ, ਤੇਜ਼ ਵਹਾਅ ‘ਚ ਰੁੜੇ ਨੌਜਵਾਨ ਨਾਲ ਦੇਖੋ ਕੀ ਹੋਇਆ….

Ajmer Sharif Viral Video; ਰਾਜਸਥਾਨ ਵਿੱਚ ਹੋ ਰਹੀ ਤੇਜ਼ ਬਾਰਿਸ਼ ਹੁਣ ਆਫ਼ਤ ਦਾ ਰੂਪ ਧਾਰਨ ਕਰ ਰਹੀ ਹੈ। ਸ਼ੁੱਕਰਵਾਰ ਰਾਤ ਨੂੰ ਅਜਮੇਰ ਵਿੱਚ ਹੋਈ ਤੇਜ਼ ਬਾਰਿਸ਼ ਤੋਂ ਬਾਅਦ, ਖਵਾਜਾ ਗਰੀਬ ਨਵਾਜ਼ ਦੀ ਦਰਗਾਹ ਖੇਤਰ ਇੱਕ ਵਾਰ ਫਿਰ ਡੁੱਬ ਗਿਆ। ਦਰਗਾਹ ਦੇ ਨਿਜ਼ਾਮ ਗੇਟ ਵਿੱਚ ਦਾਖਲ ਹੋਣ ਵਾਲਾ ਇੱਕ ਸ਼ਰਧਾਲੂ ਅਚਾਨਕ ਸੰਤੁਲਨ ਗੁਆ ਬੈਠਾ...