Breakingh News; ਭਾਰਤ-ਪਾਕਿ ਜੰਗਬੰਦੀ ਉਲੰਘਣਾ ਵਿਚਾਲੇ ਪੰਜਾਬ ‘ਚ ਮੁੜ ਤੋਂ ਹੋਇਆ ‘ਬਲੈਕਊਟ’ ਜੰਮੂ ‘ਚ ਫਿਰ ਤੋਂ ਸੁਣਾਈ ਦਿੱਤੀ ਧਮਾਕੇ ਦੀਆਂ ਅਵਾਜ਼ਾਂ

Breakingh News; ਭਾਰਤ-ਪਾਕਿ ਜੰਗਬੰਦੀ ਉਲੰਘਣਾ ਵਿਚਾਲੇ ਪੰਜਾਬ ‘ਚ ਮੁੜ ਤੋਂ ਹੋਇਆ ‘ਬਲੈਕਊਟ’ ਜੰਮੂ ‘ਚ ਫਿਰ ਤੋਂ ਸੁਣਾਈ ਦਿੱਤੀ ਧਮਾਕੇ ਦੀਆਂ ਅਵਾਜ਼ਾਂ

Punjab Again Blackout;ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ,ਜੰਮੂ ਕਸ਼ਮੀਰ ਦੇ ਵਿਚ ਫਿਰ ਤੋਂ ਬੰਬ ਧਮਾਕਿਆਂ ਦੀ ਆਵਾਜ਼ਾਂ ਸੁਣਾਈ ਦਿਤੀ ਗਈਆਂ ਹਨ। ਜਿਸਦੇ ਮੱਦੇਨਜ਼ਰ ਹੁਣ ਪੰਜਾਬ ਦੇ ਪਠਾਨਕੋਟ ,ਅਮ੍ਰਿਤਸਰ ,ਹੁਸ਼ਿਆਰਪੁਰ ,ਗੁਰਦਾਸਪੁਰ,ਜਲੰਧਰ ,ਪਟਿਆਲਾ,ਮੋਹਾਲੀ ਅਤੇ ਚੰਡੀਗੜ੍ਹ ਸਮੇਤ ਕਈ ਇਲਾਕਿਆਂ ‘ਚ ਬਲੈਕਊਟ ਕਰ...