US ਫੇਰੀ ਤੋੰ ਬਾਅਦ PM ਮੋਦੀ ਨੂੰ ਆਇਆ ਪੁਤਿਨ ਦਾ ਫੋਨ, ਅਲਾਸਕਾ ‘ਚ ਟਰੰਪ ਨਾਲ ਹੋਈ ਗੱਲ ਦਾ ਖੁੱਲ ਗਿਆ ਭੇਦ

US ਫੇਰੀ ਤੋੰ ਬਾਅਦ PM ਮੋਦੀ ਨੂੰ ਆਇਆ ਪੁਤਿਨ ਦਾ ਫੋਨ, ਅਲਾਸਕਾ ‘ਚ ਟਰੰਪ ਨਾਲ ਹੋਈ ਗੱਲ ਦਾ ਖੁੱਲ ਗਿਆ ਭੇਦ

Putin call’s PM Modi : ਰੂਸ ਦੇ ਰਾਸ਼ਟਰਪਤੀ ਪੁਤਿਨ ਨੇ PM ਮੋਦੀ ਨੂੰ ਫੋਨ ਕਰਕੇ ਅਲਾਸਕਾ ਵਿੱਚ US ਰਾਸ਼ਟਰਪਤੀ ਟਰੰਪ ਨਾਲ ਆਪਣੀ ਮੁਲਾਕਾਤ ਬਾਰੇ ਜਾਣਕਾਰੀ ਦਿੱਤੀ ਹੈ। ਰਾਸ਼ਟਰਪਤੀ ਪੁਤਿਨ ਨੇ ਅੱਜ (ਸੋਮਵਾਰ) ਨੂੰ ਭਾਰਤੀ PM ਨਰਿੰਦਰ ਮੋਦੀ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਇਸ ਗੱਲਬਾਤ ਵਿੱਚ, ਪੁਤਿਨ ਨੇ ਮੋਦੀ ਨੂੰ...