ਚੂਹੇ ਵੀ ਬਣ ਗਏ ਸ਼ਰਾਬੀ, ਠੇਕਿਆਂ ’ਤੇ ਢੱਕਣ ਕੁਤਰ ਕੇ ਤੇ ਪੂਛ ਡੁਬੋ ਕੇ 802 ਬੋਤਲਾਂ ਸ਼ਰਾਬ ਪੀ ਗਏ ਚੂਹੇ, ਜਾਂਚ ਦੌਰਾਨ ਸਾਹਮਣੇ ਆਈ ਜਾਣਕਾਰੀ

ਚੂਹੇ ਵੀ ਬਣ ਗਏ ਸ਼ਰਾਬੀ, ਠੇਕਿਆਂ ’ਤੇ ਢੱਕਣ ਕੁਤਰ ਕੇ ਤੇ ਪੂਛ ਡੁਬੋ ਕੇ 802 ਬੋਤਲਾਂ ਸ਼ਰਾਬ ਪੀ ਗਏ ਚੂਹੇ, ਜਾਂਚ ਦੌਰਾਨ ਸਾਹਮਣੇ ਆਈ ਜਾਣਕਾਰੀ

liquor News: ਧਨਬਾਦ ’ਚ ਚੂਹਿਆਂ ਦੇ ਸ਼ਰਾਬ ਪੀਣ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੂਹਿਆਂ ਨੇ ਇਕ ਜਾਂ ਦੋ ਨਹੀਂ ਸਗੋਂ ਸ਼ਰਾਬ ਦੀਆਂ 802 ਬੋਤਲਾਂ ਪੀ ਲਈਆਂ। ਠੇਕੇ ਦੇ ਮਾਲਕਾਂ ਨੂੰ ਪੁੱਛਿਆ ਗਿਆ ਕਿ ਚੂਹੇ ਕਿਵੇਂ ਸ਼ਰਾਬ ਪੀ ਗਏ ਕਿਉਂਕਿ ਉਹ ਬੋਤਲ ’ਚ ਮੂੰਹ ਤਾਂ ਪਾ ਨਹੀਂ ਸਕਦੇ। ਇਸ ’ਤੇ ਜੋ ਜਵਾਬ ਮਿਲਿਆ, ਉਹ ਹੋਰ ਵੀ...