ਸ਼ਰਾਬ ਦੇ ਪਿਆਕੜ ਹੋਣਗੇ ਪਰੇਸ਼ਾਨ,ਚੰਡੀਗੜ੍ਹ ‘ਚ 3 ਦਿਨ ਸ਼ਰਾਬ ਦੇ ਠੇਕੇ ਰਹਿਣਗੇ ਬੰਦ,ਹਾਈ ਕੋਰਟ ਵੱਲੋਂ ਹੁਕਮ ਜਾਰੀ

ਸ਼ਰਾਬ ਦੇ ਪਿਆਕੜ ਹੋਣਗੇ ਪਰੇਸ਼ਾਨ,ਚੰਡੀਗੜ੍ਹ ‘ਚ 3 ਦਿਨ ਸ਼ਰਾਬ ਦੇ ਠੇਕੇ ਰਹਿਣਗੇ ਬੰਦ,ਹਾਈ ਕੋਰਟ ਵੱਲੋਂ ਹੁਕਮ ਜਾਰੀ

Chandigarh Liquor Shops: ਸ਼ਰਾਬ ਦੇ ਪਿਆਕੜ ਹੁਣ ਪਰੇਸ਼ਾਨ ਹੋਣਗੇ। ਦੱਸ ਦੇਈਏ ਕਿ ਚੰਡੀਗੜ੍ਹ ਵਿੱਚ, ਸ਼ਰਾਬ ਦੀਆਂ ਦੁਕਾਨਾਂ ਅਪ੍ਰੈਲ ਦੇ ਪਹਿਲੇ ਤਿੰਨ ਦਿਨ ਬੰਦ ਰਹਿਣਗੀਆਂ, ਜਿਸ ਸੰਬੰਧੀ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਹਨ। ਇਸ ਵਿੱਚ, ਇਸਨੂੰ 1, 2 ਅਤੇ 3 ਅਪ੍ਰੈਲ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਇਹ ਠੇਕੇ ਪੁਰਾਣੀ...