Big Breaking: ਪੰਜਾਬ ‘ਚ ਹੜ੍ਹ ਦਾ ਖ਼ਤਰਾ! ਪੰਡੋਹ ਡੈਮ ਦੇ ਸਾਰੇ ਗੇਟ ਖੋਲ੍ਹੇ; ਬਿਆਸ ਦਰਿਆ ‘ਚ 44,000 ਕਿਊਸਿਕ ਪਾਣੀ ਛੱਡਿਆ

Big Breaking: ਪੰਜਾਬ ‘ਚ ਹੜ੍ਹ ਦਾ ਖ਼ਤਰਾ! ਪੰਡੋਹ ਡੈਮ ਦੇ ਸਾਰੇ ਗੇਟ ਖੋਲ੍ਹੇ; ਬਿਆਸ ਦਰਿਆ ‘ਚ 44,000 ਕਿਊਸਿਕ ਪਾਣੀ ਛੱਡਿਆ

All gates of Pandoh Dam opened;ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਸਥਿਤ ਪੰਡੋਹ ਡੈਮ ਦੇ ਸਾਰੇ ਪੰਜ ਗੇਟ ਖੋਲ੍ਹ ਦਿੱਤੇ ਗਏ ਹਨ। ਇਹ ਕਦਮ ਬੀਬੀਐਮਬੀ (ਭਾਖੜਾ ਬਿਆਸ ਪ੍ਰਬੰਧਨ ਬੋਰਡ) ਵੱਲੋਂ ਲਾਰਜੀ ਡੈਮ ਦੀ ਫਲੱਸ਼ਿੰਗ ਪ੍ਰਕਿਰਿਆ ਤਹਿਤ ਚੁੱਕਿਆ ਗਿਆ ਹੈ। ਇਸ ਸਮੇਂ ਦੌਰਾਨ, ਬਿਆਸ ਦਰਿਆ ਵਿੱਚ 44,000 ਕਿਊਸਿਕ ਪ੍ਰਤੀ ਸਕਿੰਟ...