ਭਲਕੇ ਵਿਦੇਸ਼ ਤੋਂ ਵਾਪਸ ਆਏ ਵਫ਼ਦ ਨਾਲ ਰਾਤ ​​ਦੇ ਖਾਣੇ ਦੌਰਾਨ ਮੁਲਾਕਾਤ ਕਰਨਗੇ ਪੀਐਮ ਮੋਦੀ, ਹੋਵੇਗੀ ਵਿਸ਼ੇਸ਼ ਚਰਚਾ

ਭਲਕੇ ਵਿਦੇਸ਼ ਤੋਂ ਵਾਪਸ ਆਏ ਵਫ਼ਦ ਨਾਲ ਰਾਤ ​​ਦੇ ਖਾਣੇ ਦੌਰਾਨ ਮੁਲਾਕਾਤ ਕਰਨਗੇ ਪੀਐਮ ਮੋਦੀ, ਹੋਵੇਗੀ ਵਿਸ਼ੇਸ਼ ਚਰਚਾ

PM Modi will meet All Party Delegation: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ ਸ਼ਾਮ 7:30 ਵਜੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਵਿਦੇਸ਼ ਤੋਂ ਵਾਪਸ ਆਏ ਸੰਸਦ ਮੈਂਬਰਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਨਗੇ। PM Modi to meet Multi-Party Delegations on Dinner: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਸ਼ਾਮ...