Allu Arjun:ਅੱਲੂ ਅਰਜੁਨ ਦੀ ਆਉਣ ਵਾਲੀ ਫਿਲਮ AA22 ਦਾ ਪੋਸਟਰ ਰਿਲੀਜ਼

Allu Arjun:ਅੱਲੂ ਅਰਜੁਨ ਦੀ ਆਉਣ ਵਾਲੀ ਫਿਲਮ AA22 ਦਾ ਪੋਸਟਰ ਰਿਲੀਜ਼

Allu Arjun Poster film AA22 released:ਅੱਲੂ ਅਰਜੁਨ ਅਤੇ ਨਿਰਦੇਸ਼ਕ ਐਟਲੀ ਦੀ ਇਸ ਫਿਲਮ ਦਾ ਐਲਾਨ ਮੰਗਲਵਾਰ ਨੂੰ ਅਦਾਕਾਰ ਦੇ ਜਨਮਦਿਨ ਦੇ ਮੌਕੇ ‘ਤੇ ਕੀਤਾ ਗਿਆ। ਹਾਲਾਂਕਿ, ਇੰਟਰਨੈੱਟ ‘ਤੇ ਇਹ ਚਰਚਾ ਹੈ ਕਿ ਫਿਲਮ ਦੇ ਇੱਕ ਪੋਸਟਰ ਨੂੰ ਕਥਿਤ ਤੌਰ ‘ਤੇ ‘ਡਿਊਨ’ ਤੋਂ ਕਾਪੀ ਕੀਤਾ ਗਿਆ ਹੈ।...