‘ਮੇਰਾ ਪਰਿਵਾਰ ਜੰਮੂ ਵਿੱਚ ਦੁੱਖ ਝੱਲ ਰਿਹਾ ਹੈ’, ਭਾਰਤ-ਪਾਕਿਸਤਾਨ ਤਣਾਅ ਕਾਰਨ ਮੁਸਲਿਮ ਅਦਾਕਾਰ ਪ੍ਰੇਸ਼ਾਨ

‘ਮੇਰਾ ਪਰਿਵਾਰ ਜੰਮੂ ਵਿੱਚ ਦੁੱਖ ਝੱਲ ਰਿਹਾ ਹੈ’, ਭਾਰਤ-ਪਾਕਿਸਤਾਨ ਤਣਾਅ ਕਾਰਨ ਮੁਸਲਿਮ ਅਦਾਕਾਰ ਪ੍ਰੇਸ਼ਾਨ

Aly Goni Viral Post: ਭਾਰਤ ਨੇ 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਬਦਲਾ 7 ਮਈ ਨੂੰ ‘ਆਪ੍ਰੇਸ਼ਨ ਸਿੰਦੂਰ’ ਰਾਹੀਂ ਲਿਆ। ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਬਹੁਤ ਵੱਧ ਗਿਆ ਹੈ। ਇਸ ਦੌਰਾਨ ਅਦਾਕਾਰ ਅਲੀ ਗੋਨੀ ਨੇ ਵੀ ਜੰਮੂ ਵਿੱਚ ਰਹਿ ਰਹੇ ਆਪਣੇ ਪਰਿਵਾਰ ਦੀ...