ਅਮਰਨਾਥ ਯਾਤਰਾ ਲਈ ਕੀ ਹੈ ਅਰਜ਼ੀ ਦਾ ਔਫਲਾਈਨ ਤਰੀਕਾ ? ਜਾਣੋ ਕਿੰਨੀ ਹੋਵੇਗੀ ਫੀਸ

ਅਮਰਨਾਥ ਯਾਤਰਾ ਲਈ ਕੀ ਹੈ ਅਰਜ਼ੀ ਦਾ ਔਫਲਾਈਨ ਤਰੀਕਾ ? ਜਾਣੋ ਕਿੰਨੀ ਹੋਵੇਗੀ ਫੀਸ

Amarnath yatra registration 2025:ਇਸ ਸਾਲ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਵੇਗੀ। ਇਹ ਯਾਤਰਾ 9 ਅਗਸਤ ਨੂੰ ਯਾਨੀ ਕਿ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ। ਇਸ ਸਾਲ, ਲਗਭਗ 6 ਲੱਖ ਸ਼ਰਧਾਲੂਆਂ ਦੇ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਦੀ ਉਮੀਦ ਹੈ। ਅਮਰਨਾਥ ਯਾਤਰਾ ਲਈ 14 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ ਰਜਿਸਟ੍ਰੇਸ਼ਨ ਦੱਖਣੀ...