ਮੁਕੇਸ਼ ਅੰਬਾਨੀ ਦੇ ਇਸ ਕਰੀਬੀ ਨੇ ਦੁਨੀਆ ਨੂੰ ਕਿਹਾ ਅਲਵਿਦਾ, ਪਰਿਵਾਰ ਹੋਇਆ ਭਾਵੁਕ, ਲਿਖਿਆ ਖਾਸ ਨੋਟ

ਮੁਕੇਸ਼ ਅੰਬਾਨੀ ਦੇ ਇਸ ਕਰੀਬੀ ਨੇ ਦੁਨੀਆ ਨੂੰ ਕਿਹਾ ਅਲਵਿਦਾ, ਪਰਿਵਾਰ ਹੋਇਆ ਭਾਵੁਕ, ਲਿਖਿਆ ਖਾਸ ਨੋਟ

Mukesh Ambani: ਅੰਬਾਨੀ ਪਰਿਵਾਰ ਨੂੰ ਏਸ਼ੀਆ ਦੇ ਸਭ ਤੋਂ ਅਮੀਰ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਪਰਿਵਾਰ ਦੇ ਇੱਕ ਬਹੁਤ ਹੀ ਪਿਆਰੇ ਮੈਂਬਰ ਨੇ ਕੱਲ੍ਹ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। Anant Ambani’s favorite Happy is no more: ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਪਰਿਵਾਰ, ਅੰਬਾਨੀ ਪਰਿਵਾਰ...