ਕੀ ਈਰਾਨ ਅਤੇ ਇਜ਼ਰਾਈਲ ਵਿਚਕਾਰ ਵੱਧਦੀ ਜੰਗ ‘ਚ ਕੁੱਦੇਗਾ ਅਮਰੀਕਾ, ਡੋਨਾਲਡ ਟਰੰਪ ਨੇ ਦਿੱਤਾ ਵੱਡਾ ਬਿਆਨ

ਕੀ ਈਰਾਨ ਅਤੇ ਇਜ਼ਰਾਈਲ ਵਿਚਕਾਰ ਵੱਧਦੀ ਜੰਗ ‘ਚ ਕੁੱਦੇਗਾ ਅਮਰੀਕਾ, ਡੋਨਾਲਡ ਟਰੰਪ ਨੇ ਦਿੱਤਾ ਵੱਡਾ ਬਿਆਨ

Iran and Israel War: ਟਰੰਪ ਨੇ ਕਿਹਾ ਕਿ ਹੁਣ ਅਸੀਂ ਜੰਗਬੰਦੀ ਦੀ ਬਜਾਏ ਈਰਾਨ ਤੋਂ ਪੂਰੀ ਜਿੱਤ ਚਾਹੁੰਦੇ ਹਾਂ ਅਤੇ ਜਿੱਤ ਦਾ ਅਰਥ ਹੈ – ਕੋਈ ਪ੍ਰਮਾਣੂ ਹਥਿਆਰ ਨਹੀਂ। America Attack on Iran: ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਨੂੰ 7 ਦਿਨ ਹੋ ਗਏ ਹਨ। ਦੋਵੇਂ ਦੇਸ਼ ਇੱਕ ਦੂਜੇ ‘ਤੇ ਹਮਲੇ ਕਰ ਰਹੇ ਹਨ। ਈਰਾਨ...