China Raises Tariffs; ਹੁਣ ਚੀਨ ਨੇ ਅਮਰੀਕਾ ‘ਤੇ ਟੈਰਿਫ 84% ਤੋਂ ਵਧਾ ਕੇ 125% ਕੀਤਾ

China Raises Tariffs; ਹੁਣ ਚੀਨ ਨੇ ਅਮਰੀਕਾ ‘ਤੇ ਟੈਰਿਫ 84% ਤੋਂ ਵਧਾ ਕੇ 125% ਕੀਤਾ

China Raises Tariffs; ਚੀਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਅਮਰੀਕਾ ਤੋਂ ਆਯਾਤ ਹੋਣ ਵਾਲੇ ਸਮਾਨ ‘ਤੇ ਵਾਧੂ ਟੈਰਿਫ ਲਗਾਏਗਾ। ਹੁਣ ਚੀਨ ਨੇ ਟੈਰਿਫ ਨੂੰ 84% ਤੋਂ ਵਧਾ ਕੇ 125% ਕਰ ਦਿੱਤਾ ਹੈ। ਇਹ ਨਵੇਂ ਟੈਰਿਫ 12 ਅਪ੍ਰੈਲ ਤੋਂ ਲਾਗੂ ਹੋਣਗੇ। ਇਸ ਕਦਮ ਤੋਂ ਸਾਫ਼ ਪਤਾ ਲੱਗਦਾ ਹੈ ਕਿ ਚੀਨ ਨੇ ਅਮਰੀਕੀ ਰਾਸ਼ਟਰਪਤੀ...