Amity University ਦੇ ਵਿਦਿਆਰਥੀਆਂ ਨੂੰ ਸਟੰਟ ਕਰਨ ਦਾ ਭੂਤ ਸਵਾਰ ਪਿਆ ਮਹਿੰਗਾ, ਵੀਡੀਓ ਵਾਇਰਲ ਹੋਣ ਤੇ ਪੁਲਿਸ ਲਿਆ ਵੱਡਾ ਐਕਸ਼ਨ

Amity University ਦੇ ਵਿਦਿਆਰਥੀਆਂ ਨੂੰ ਸਟੰਟ ਕਰਨ ਦਾ ਭੂਤ ਸਵਾਰ ਪਿਆ ਮਹਿੰਗਾ, ਵੀਡੀਓ ਵਾਇਰਲ ਹੋਣ ਤੇ ਪੁਲਿਸ ਲਿਆ ਵੱਡਾ ਐਕਸ਼ਨ

Noida Amity University; ਨੋਇਡਾ ਸ਼ਹਿਰ ਵਿੱਚ ਐਮਿਟੀ ਯੂਨੀਵਰਸਿਟੀ ਦੇ ਆਲੇ-ਦੁਆਲੇ ਵਿਦਿਆਰਥੀਆਂ ਨੇ ਅਜਿਹੀ ਦਹਿਸ਼ਤ ਪੈਦਾ ਕਰ ਦਿੱਤੀ ਹੈ, ਜਿਸ ਕਾਰਨ ਪੁਲਿਸ ਬਹੁਤ ਪਰੇਸ਼ਾਨ ਹੋ ਗਈ ਹੈ। ਆਪਣੀ ਜਾਨ ਦੇ ਨਾਲ-ਨਾਲ ਦੂਜਿਆਂ ਦੀਆਂ ਜਾਨਾਂ ਨਾਲ ਵੀ ਖੇਡਿਆ ਜਾ ਰਿਹਾ ਹੈ। ਤਾਜ਼ਾ ਮਾਮਲਾ ਸੈਕਟਰ-126 ਪੁਲਿਸ ਸਟੇਸ਼ਨ ਇਲਾਕੇ ਤੋਂ ਆਇਆ...