2000 ਦੇ ਨੋਟਾਂ ਦੀ ਕੁੱਲ 6,181 ਕਰੋੜ ਦੀ ਰਾਸ਼ੀ ਬਜ਼ਾਰ ਵਿਚ ਉਪਲਬਧ: RBI

2000 ਦੇ ਨੋਟਾਂ ਦੀ ਕੁੱਲ 6,181 ਕਰੋੜ ਦੀ ਰਾਸ਼ੀ ਬਜ਼ਾਰ ਵਿਚ ਉਪਲਬਧ: RBI

RBI: ਰਿਜ਼ਰਵ ਬੈਂਕ ਵੱਲੋਂ ਕਰੰਸੀ ਵਾਪਸ ਲੈਣ ਦੇ ਐਲਾਨ ਤੋਂ ਦੋ ਸਾਲਾਂ ਬਾਅਦ ਵੀ 2000 ਰੁਪਏ ਦੇ ਨੋਟਾਂ ਵਾਲੀ 6,181 ਕਰੋੜ ਰੁਪਏ ਰਾਸ਼ੀ ਅਜੇ ਵੀ ਬਾਜ਼ਾਰ ਵਿਚ ਮੌਜੂਦ ਹੈ। ਹਾਲਾਂਕਿ, 2000 ਰੁਪਏ ਦੇ ਨੋਟ ਹੁਣ ਵੀ ਕਾਨੂੰਨੀ ਟੈਂਡਰ ਬਣੇ ਰਹਿਣਗੇ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸਾਲ 2023 ਵਿਚ 19 ਮਈ ਨੂੰ 2000 ਰੁਪਏ ਦੇ...